¡Sorpréndeme!

ਬੇਮੌਸਮੀ ਬਰਸਾਤ ਨੇ ਢਾਇਆ ਕਿਸਾਨਾਂ 'ਤੇ ਕਹਿਰ, ਕਹਿੰਦੇ ਖੇਤੀ ਛੱਡਣ ਦਾ ਕਰਦਾ ਏ ਦਿਲ | OneIndia Punjabi

2022-09-26 0 Dailymotion

ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਸੂਬੇ ਦੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਪੱਕ ਚੁੱਕੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਸ਼ੁਰੂ ਹੋਈ ਵਾਢੀ ਵੀ ਰੁਕ ਗਈ ਹੈ। ਇਸ ਦੇ ਨਾਲ ਹੀ ਆਲੂ ਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ ਵੀ ਪੱਛੜ ਸਕਦੀ ਹੈ।